BREAKING NEWS

image caption:

ਪੰਜਾਬਣ ਵਿਦਿਆਰਥਣ ਨੇ ਆਸਟ੍ਰੇਲੀਅਨ ਕੁਸ਼ਤੀ ਚੈਂਪੀਅਨਸ਼ਿਪ ਜਿੱਤੀ

Date : 2017-07-23 10:02:00 AM

 ਸਿਡਨੀ ਵਿਚ ਆਯੋਜਤ ਆਸਟ੍ਰੇਲੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ 21 ਸਾਲਾ ਪੰਜਾਬਣ ਪਹਿਲਵਾਨ ਰਿਧੀਮਾ ਭਨੋਟ ਨੇ ਕੁਸ਼ਤੀ ਦੇ 55 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਦਾ ਤਮਗ਼ਾ ਜਿਤਿਆ। ਇਸ ਤੋਂ ਪਹਿਲਾਂ ਇਹ ਇਸੇ ਸਾਲ ਹੀ ਮੈਲਬੋਰਨ ਵਿਚ ਇਸੇ ਵਰਗ ਵਿਚ ਆਸਟ੍ਰੇਲੀਆ ਕੁਸ਼ਤੀ ਕੱਪ 2017 ਦੀ ਚੈਂਪੀਅਨ ਬਣੀ ਸੀ। ਭਨੋਟ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਜੰਮਪਾਲ ਹੈ, ਇਥੋਂ ਹੀ ਮੁਢਲੀ ਪੜ੍ਹਾਈ ਦੇ ਨਾਲ-ਨਾਲ ਖੇਡ ਸਫ਼ਰ ਸ਼ੁਰੂ